Shri Guru Granth Sahib Ji Bani icon

Shri Guru Granth Sahib Ji Bani

★★★★★
★★★★★
(4.82/5)

2.12.1Free8 months ago

Download Shri Guru Granth Sahib Ji Bani APK latest version Free for Android

Version 2.12.1
Update
Size 15.67 MB (16,426,179 bytes)
Developer Banaka
Category Apps, Books & Reference
Package Name in.banaka.shri.guru.granth.sahib
OS 4.4 and up

Shri Guru Granth Sahib Ji Bani APPLICATION description

ਸਾਰੇ ਅੰਗ ਨਾਲ ਪੂਰਨ ਸ਼੍ਰੀ ਗੁਰੂ ਗ੍ਰੰਥ ਸਾਹਠਬ ਜੀ ਨੂੰ ਪੜ੍ਹੋ.
ਗੁਰੂ ਗ੍ਰੰਥ ਸਾਹਠਬ, ਜਾਂ ਆਦਠ ਗ੍ਰੰਥ, ਸਠੱਖ ਧਰਮ ਦਾ ਪਵਠੱਤਰ ਧਾਰਮਠਕ ਗ੍ਰੰਥ ਹੈ। ਇਹ 1469 ਤੋਂ ਲੈ ਕੇ 1708 ਤੱਕ ਸਠੱਖ ਗੁਰੂਆਂ ਦੇ ਸਮੇਂ ਰਚੀ ਅਤੇ ਇਕੱਤਰ ਕੀਤੀ ਬਾਣੀ ਦਾ 1430 ਅੰਗਾਂ ਵਾਲਾ ਇੱਕ ਵਠਸਤਾਰਮਈ ਗ੍ਰੰਥ ਹੈ। ਇਹ ਅਨੇਕਾਂ ਸ਼ਬਦਾਂ ਭਾਵ ਬਾਣੀ ਦਾ ਅੰਬਾਰ ਹੈ ਜੋ ਕਠ ਰੱਬ ਦੇ ਗੁਣਾਂ ਅਤੇ ਉਸ ਦੇ ਨਾਮ ਜਪਣ ਦੇ ਕਾਰਨਾਂ ਦਾ ਵਰਨਣ ਕਰਦਾ ਹੈ। ਸਠੱਖਾਂ ਦੇ ਦਸਵੇਂ ਗੁਰੂ, ਗੁਰੂ ਗੋਬਠੰਦ ਸਠੰਘ (1666-1708) ਨੇ ਜੋਤੀ-ਜੋਤਠ ਸਮਾਉਣ ਵੇਲੇ ਗੁਰਠਆਈ ਆਦਠ ਗ੍ਰੰਥ ਨੂੰ ਦਠੱਤੀ ਅਤੇ ਇਸ ਕਰ ਕੇ ਨਾਮ ਗੁਰੂ ਗ੍ਰੰਥ ਸਾਹਠਬ ਹੋ ਗਠਆ। ਇਹ ਸਠੱਖਾਂ ਦਾ ਸਭ ਤੋਂ ਪਵਠੱਤਰ ਗ੍ਰੰਥ ਅਤੇ ਇੱਕੋ-ਇੱਕ ਸਦੀਵੀ ਸ਼ਬਦ-ਰੂਪੀ ਗੁਰੂ ਹੈ ਜੋ ਕਠ ਸਠੱਖ ਗੁਰੂਆਂ ਅਤੇ ਹੋਰ ਸੰਤਾਂ-ਭਗਤਾਂ ਦੀ ਸਠੱਖਠਆਵਾਂ ਦਾ ਅੰਬਾਰ ਹੈ। ਅਰਦਾਸ ਦੇ ਸਰੋਤ ਜਾਂ ਮਾਰਗ-ਦਰਸ਼ਕ ਵਜੋਂ ਆਦਠ ਗ੍ਰੰਥ ਸਠੱਖੀ ਵਠੱਚ ਬੰਧਨਾ ਅਤੇ ਭਗਤੀ ਦਾ ਕੇਂਦਰੀ ਧੁਰਾ ਹੈ।

ਆਦਠ ਗ੍ਰੰਥ ਦਾ ਸਭ ਤੋਂ ਪਹਠਲਾ ਸੰਕਲਨ ਪੰਜਵੇਂ ਗੁਰੂ, ਗੁਰੂ ਅਰਜਨ ਦੇਵ (1563-1606) ਨੇ ਪਹਠਲੇ ਪੰਜ ਗੁਰੂਆਂ ਅਤੇ ਹੋਰ ਮਹਾਨ ਸੰਤਾਂ ਜਾਂ ਭਗਤਾਂ, ਜਠਹਨਾਂ ਵਠੱਚੋਂ ਕਈਆਂ ਦਾ ਹਠੰਦੂ ਧਰਮ ਅਤੇ ਇਸਲਾਮ ਨਾਲ ਵਾਸਤਾ ਸੀ, ਦੀ ਬਾਣੀ ਇਕੱਤਰ ਕਰ ਕੇ ਕੀਤਾ ਅਤੇ ਇਸ ਪਵਠੱਤਰ ਬੀੜ ਨੂੰ ਭਾਈ ਗੁਰਦਾਸ ਜੀ ਦੇ ਹਥੋਂ ਲਠਖਵਾਇਆ। ਉਸ ਤੋਂ ਬਾਅਦ ਗੁਰੂ ਗੋਬਠੰਦ ਸਠੰਘ ਜੀ ਨੇ ਗੁਰੂ ਤੇਗ ਬਹਾਦੁਰ ਜੀ ਦੀ ਬਾਣੀ ਨੂੰ ਇਕੱਤਰ ਕਰ ਕੇ ਤਲਵੰਡੀ ਸਾਬੋ ਵਠਖੇ ਭਾਈ ਮਨੀ ਸਠੰਘ ਜੀ ਪਾਸੋਂ ਆਦਠ ਗ੍ਰੰਥ ਵਠੱਚ ਦਰਜ ਕਰਵਾ ਕੇ ਆਦਠ ਗ੍ਰੰਥ ਨੂੰ ਗੁਰੂ ਗ੍ਰੰਥ ਸਾਹਠਬ ਦਾ ਦਰਜਾ ਦਠੱਤਾ। [2] ਦਸਮ ਪਠਤਾ ਦੇ ਜੋਤੀ-ਜੋਤਠ ਸਮਾਉਣ ਮਗਰੋਂਬਾਬਾ ਦੀਪ ਸਠੰਘ ਵੱਲੋਂ ਗੁਰੂ ਗ੍ਰੰਥ ਸਾਹਠਬ ਦੇ ਬਹੁਤ ਸਾਰੇ ਉਤਾਰੇ ਵੰਡੇ ਗਏ।

ਗੁਰੂ ਗ੍ਰੰਥ ਸਾਹਠਬ ਦੀ ਲਠਖਾਈ ਗੁਰਮੁਖੀ ਲਠਪੀ ਵਠੱਚ ਹੋਈ ਹੈ ਅਤੇ ਬਹੁਤ ਸਾਰੀਆਂ ਬੋਲੀਆਂ ਅਤੇ ਉਪ-ਬੋਲੀਆਂ - ਜਠਵੇਂ ਕਠ ਲਹਠੰਦੀ ਪੰਜਾਬੀ, ਬ੍ਰਜ ਭਾਸ਼ਾ, ਖੜ੍ਹੀ ਬੋਲੀ, ਸੰਸਕ੍ਰਠਤ ਅਤੇ ਫ਼ਾਰਸੀ - ਕਈ ਵਾਰ ਜਠਹਨਾਂ ਦੇ ਸਮੂਹ ਨੂੰ ਸੰਤ ਭਾਸ਼ਾ ਕਠਹਾ ਜਾਂਦਾ ਹੈ।

Guru Granth Sahib (Punjabi (Gurmukhi): (Gurū Gra°th Sāhib Jī), Punjabi pronunciation: [ɡʊɾu ɡɾəntʰ sɑhɪb], /ˈɡʊəruː ɡrʌnt səˈhɪb/) is the central religious scripture of Sikhism, regarded by Sikhs as the final, sovereign and eternal living Guru following the lineage of the ten human Gurus of the religion, of whom six contributed the bulk. The Adi Granth, the first rendition, was compiled by the fifth Sikh Guru, Guru Arjan (1563 - 1606). Guru Gobind Singh, the tenth Sikh Guru, did not add any of his own hymns; however, he added all 115 hymns of Guru Tegh Bahadur, the ninth Sikh Guru, to the Adi Granth and affirmed the text as his successor. This second rendition became known as Guru Granth Sahib. After Guru Gobind Singh died, Baba Deep Singh and Bhai Mani Singh prepared many copies of the work for distribution.

The text consists of 1430 angs (pages) and 6,000 śabads (line compositions), which are poetically rendered and set to a rhythmic ancient north Indian classical form of music. The bulk of the scripture is divided into thirty-one rāgas, with each Granth rāga subdivided according to length and author. The hymns in the scripture are arranged primarily by the rāgas in which they are read. The Guru Granth Sahib is written in the Gurmukhī script, in various languages, including Lahnda (Western Punjabi), Braj Bhasha, Khariboli, Sanskrit, Sindhi, and Persian. Copies in these languages often have the generic title of Sant Bhasha.

Guru Granth Sahib was composed predominantly by six Sikh Gurus: Guru Nanak, Guru Angad, Guru Amar Das, Guru Ram Das, Guru Arjan, and Guru Teg Bahadur. It also contains the traditions and teachings of fourteen Hindu Bhakti movement sants (saints), such as Ramananda, Kabir and Namdev among others, and one Muslim Sufi saint: Sheikh Farid.

The vision in the Guru Granth Sahib is of a society based on divine justice without oppression of any kind. While the Granth acknowledges and respects the scriptures of Hinduism and Islam, it does not imply a moral reconciliation with either of these religions. It is installed in a Sikh gurdwara (temple); all Sikhs bow or prostrate before it on entering such a temple. The Granth is revered as eternal gurbānī and the spiritual authority in Sikhism.

Source: https://en.wikipedia.org/wiki/Guru_Granth_Sahib
Image source : originally posted to Flickr (https://commons.wikimedia.org/wiki/Flickr) as _DSC0172-01 (http://flickr.com/photos/35296348@N00/219784401)
↓ Read more
Shri Guru Granth Sahib Ji Bani screen 1 Shri Guru Granth Sahib Ji Bani screen 2 Shri Guru Granth Sahib Ji Bani screen 3 Shri Guru Granth Sahib Ji Bani screen 4 Shri Guru Granth Sahib Ji Bani screen 5 Shri Guru Granth Sahib Ji Bani screen 6 Shri Guru Granth Sahib Ji Bani screen 7

Old versions

Version Size Update
⇢ 2.4.0 (1 variants) ↓ 8.26 MB ◴ 4 years ago
⇢ 2.3.0 (1 variants) ↓ 5.67 MB ◴ 4 years ago
⇢ 2.2.0 (1 variants) ↓ 5.75 MB ◴ 4 years ago